ਇਹਨਾਂ ਸੰਸਥਾਵਾਂ ਦਾ ਕਹਿਣਾ ਹੈ ਕਿ ਡੋਨਾਲਡ ਟਰੰਪ, ਮਾਰਜੋਰੀ ਟੇਲਰ ਗ੍ਰੀਨ, ਲੌਰਾ ਲੂਮਰ ਅਤੇ ਉਹਨਾਂ ਦੇ MAGA ਸਹਿਯੋਗੀ ਲਗਾਤਾਰ ਜ਼ੈਨੋਫੋਬੀਆ, ਨਸਲਵਾਦ, ਦੁਰਵਿਹਾਰ ਅਤੇ ਬਿਆਨਬਾਜ਼ੀ ਵਿੱਚ ਸ਼ਾਮਲ ਹਨ ਜੋ ਪਰਵਾਸੀਆਂ ਨੂੰ ਬਲੀ ਦਾ ਬੱਕਰਾ ਬਣਾਉਂਦੇ ਹਨ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ
Credit: File/ X@Donald Trump