ਹਾਲਾਂਕਿ ਰਾਮਾਸਵਾਮੀ ਚੋਣ ਹਾਰ ਗਏ ਸਨ। ਪਰ ਉਹਨਾਂ ਦੇ ਮਹੱਤਵਪੂਰਨ ਫੰਡਰੇਜਿੰਗ ਯਤਨਾਂ ਨੇ ਉਹਨਾਂ ਨੂੰ ਵਿੱਤੀ ਸਹਾਇਤਾ ਅਤੇ ਭਾਈਚਾਰਕ ਸਹਾਇਤਾ ਦੇ ਮਾਮਲੇ ਵਿੱਚ ਅਜੇ ਵੀ ਬਹੁਤ ਅੱਗੇ ਰੱਖਿਆ ਹੈ।

ਰਾਮਾਸਵਾਮੀ 30,655 ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੇ ਅਤੇ ਸਿਰਫ਼ 2,875 ਵੋਟਾਂ ਨਾਲ ਹਾਰ ਗਏ।
Credit: X/ @ashwinforga