ਸ਼ੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਵਾਲਾ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਾਰਾਣਸੀ ਸੀਟ ਉੱਤੇ 11 ਲੱਖ ਲੋਕਾਂ ਨੇ ਵੋਟ ਪਾਈ ਤੇ ਈਵੀਐਮ ਵਿੱਚੋਂ 12 ਲੱਖ 87 ਹਜ਼ਾਰ ਵੋਟ ਨਿੱਕਲੇ।

EVM ਰਾਹੀਂ ਹੋਈ ਧਾਂਦਲੀ ਦੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਖ਼ਬਰ ਨੂੰ ਭਾਰਤੀ ਚੋਣ ਕਮਿਸ਼ਨ ਨੇ ਜਾਅਲੀ ਕਰਾਰ ਦਿੱਤਾ ਹੈ।
Credit: Pixabay