ਭਾਰਤੀ ਪਿਤਾ ਅਤੇ ਪਾਕਿਸਤਾਨੀ ਮਾਂ ਦੀ ਧੀ ਹੁਮਾ ਦਾ ਵਿਆਹ ਸਾਬਕਾ ਕਾਂਗਰਸਮੈਨ ਐਂਥਨੀ ਵੇਨਰ ਨਾਲ ਹੋਇਆ ਸੀ। ਇਹ ਵਿਆਹ ਸੱਤ ਸਾਲ ਤੱਕ ਚੱਲਿਆ। ਇਸ ਦੌਰਾਨ ਐਂਥਨੀ ਕਈ ਸੈਕਸ ਸਕੈਂਡਲਾਂ 'ਚ ਵੀ ਸ਼ਾਮਲ ਸੀ।
.png&w=3840&q=75)
ਹੁਮਾ ਅਤੇ ਅਲੈਕਸ ਨੇ ਪੈਰਿਸ ਦੇ ਰੈਸਟੋਰੈਂਟ ਤੋਂ ਆਪਣੀ ਤਸਵੀਰ ਸ਼ੇਅਰ ਕੀਤੀ
Credit: Instagram: Huma Bbedin