ਯੂਨੀਵਰਸਿਟੀ ਆਫ ਇਲੀਨੋਇਸ ਸਪਰਿੰਗਫੀਲਡ (ਯੂਆਈਐੱਸ) ਨੇ ਪ੍ਰਿਯੰਕਾ ਦਿਓ ਜੈਨ ਨੂੰ ਮੀਡੀਆ ਰਣਨੀਤੀ ਵਿਭਾਗ ਵਿੱਚ ਨਵਾਂ ਸਹਾਇਕ ਨਿਰਦੇਸ਼ਕ ਨਿਯੁਕਤ ਕੀਤਾ ਹੈ। ਪ੍ਰਿਅੰਕਾ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਸੰਚਾਰ ਟੀਮ ਦਾ ਹਿੱਸਾ ਸੀ।

ਪ੍ਰਿਅੰਕਾ ਦਿਓ ਜੈਨ
Credit: x@UIS