For Indians Abroad
ਰਿਪੋਰਟ ਮੁਤਾਬਕ ਪਿਛਲੇ ਸਾਲ ਕਰੀਬ 8.7 ਲੱਖ ਵਿਦੇਸ਼ੀ, ਅਮਰੀਕੀ ਨਾਗਰਿਕ ਬਣੇ। ਇਨ੍ਹਾਂ ਵਿਚ ਸਭ ਤੋਂ ਵੱਧ 12.7 ਫੀਸਦੀ ਮੈਕਸੀਕਨ ਸਨ, ਜਦਕਿ ਭਾਰਤੀਆਂ ਦੀ ਗਿਣਤੀ 6.7 ਫੀਸਦੀ ਸੀ।
2023 ਵਿੱਚ, ਸਭ ਤੋਂ ਜਿਆਦਾ ਮੈਕਸੀਕਨ ਅਮਰੀਕੀ ਨਾਗਰਿਕ ਬਣੇ
Credit: unsplash.com