ਇਹ ਮੰਦਭਾਗੀ ਘਟਨਾ ਉਸ ਸਮੇ ਵਾਪਰੀ, ਜਦੋ ਧਰਮਵੀਰ ਸਿੰਘ ਦੀ ਦੋ ਸਾਲਾ ਧੀ ਤਿਲਕ ਕੇ ਪੂਲ ਵਿੱਚ ਡਿੱਗ ਗਈ। ਉਸ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਬੇਚੈਨੀ ਨਾਲ ਪੂਲ ਵਿੱਚ ਛਾਲ ਮਾਰ ਦਿੱਤੀ ਸੀ, ਪਰ ਉਹ ਤੈਰਨਾ ਨਹੀਂ ਜਾਣਦੀ ਸੀ।
ਸੰਨੀ ਰੰਧਾਵਾ (38) ਆਪਣੀ ਦੋ ਸਾਲ ਦੀ ਧੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਡੁੱਬ ਗਿਆ।
Credit: Supplied