ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਅੱਗੇ ਵਧਣ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਗਲੋਬਲ ਆਰਥਿਕ ਵਿਕਾਸ ਪਿਛਲੇ ਦੋ ਦਹਾਕਿਆਂ ਦੌਰਾਨ 6 ਫੀਸਦੀ ਤੋਂ ਘੱਟ ਕੇ 4 ਫੀਸਦੀ 'ਤੇ ਆ ਗਿਆ ਹੈ।

24 ਮਾਰਚ ਨੂੰ ਚਾਈਨਾ ਡਿਵੈਲਪਮੈਂਟ ਫੋਰਮ ਵਿੱਚ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਕਈ ਪੱਖ ਉਜਾਗਰ ਕੀਤੇ।
Credit: CDF