ਪੋਲ ਨੇ ਦਿਖਾਇਆ ਕਿ ਵੋਟਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਹੈਰਿਸ ਬਾਰੇ ਹੋਰ ਜਾਣਨ ਦੀ ਜ਼ਰੂਰਤ ਹੈ ਜਦੋਂ ਕਿ ਟਰੰਪ ਬਾਰੇ ਉਨ੍ਹਾਂ ਦੀ ਰਾਏ ਕਾਫ਼ੀ ਹੱਦ ਤੱਕ ਤੈਅ ਹੈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ
Credit: File pic : Reuters/Eduardo Munoz, Nathan Howard