For Indians Abroad
ਇਹ ਆਸਟ੍ਰੇਲੀਆ ਵਿੱਚ ਕੰਮ ਸ਼ੁਰੂ ਕਰਨ ਵਾਲਾ ਪਹਿਲਾ ਭਾਰਤੀ ਅੰਤਰਰਾਸ਼ਟਰੀ ਗਹਿਣਾ ਬ੍ਰਾਂਡ ਹੈ। ਕੰਪਨੀ ਹੁਣ ਤੱਕ 13 ਦੇਸ਼ਾਂ ਵਿੱਚ 340 ਸ਼ੋਅਰੂਮ ਖੋਲ੍ਹ ਚੁੱਕੀ ਹੈ।
ਸਿਡਨੀ 'ਚ ਗਹਿਣਿਆਂ ਦੇ ਸ਼ੋਅਰੂਮ ਦਾ ਉਦਘਾਟਨ ਮਸ਼ਹੂਰ ਕ੍ਰਿਕਟਰ ਬ੍ਰੈਟ ਲੀ ਨੇ ਕੀਤਾ।
Credit: AusDHCIndia