ਪੁਰਸਕਾਰ ਸਮਾਰੋਹ ਪਿਛਲੇ ਹਫ਼ਤੇ ਕਾਂਗਰਸ ਦੀ ਲਾਇਬ੍ਰੇਰੀ ਵਿੱਚ ਹੋਇਆ, ਜਿਸ ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਅਕੈਡਮੀ ਦੇ ਪ੍ਰਧਾਨ ਡੋਨਾਲਡ ਡਬਲਯੂ. ਲੈਂਡਰੀ ਅਤੇ ਪ੍ਰਿੰਸਟਨ ਯੂਨੀਵਰਸਿਟੀ ਤੋਂ ਬੋਰਡ ਦੇ ਚੇਅਰਮੈਨ ਸੰਜੀਵ ਆਰ. ਕੁਲਕਰਨੀ ਨੇ ਸਮਾਗਮ ਦੀ ਅਗਵਾਈ ਕੀਤੀ।

ਭਾਰਤੀ-ਅਮਰੀਕੀ ਯੇਲ ਪ੍ਰੋਫੈਸਰ ਨੂੰ 2024 ਬੈਰੀ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ
Credit: American Academy of Sciences and Letters