ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਭਾਰਤ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਤਿੰਨ ਅਮਰੀਕੀ ਪ੍ਰਸ਼ਾਸਨ-ਓਬਾਮਾ, ਟਰੰਪ ਅਤੇ ਬਾਈਡਨ ਦੇ ਨਾਲ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਯਮਤ ਉੱਚ ਪੱਧਰੀ ਗੱਲਬਾਤ ਨਾਲ ਸਬੰਧਾਂ ਵਿੱਚ ਸੁਧਾਰ ਅਤੇ ਪਰਿਪੱਕਤਾ ਆ ਰਹੀ ਹੈ।

ਪੀਯੂਸ਼ ਗੋਇਲ, ਵਾਸ਼ਿੰਗਟਨ ਡੀਸੀ, ਭਾਰਤੀ ਦੂਤਾਵਾਸ ਵਿਖੇ।
Credit: X/@PiyushGoyal