ਸੰਸਥਾ ਦੇ ਗਲੋਬਲ ਸੀਈਓ ਡਾ: ਸ਼ੰਭੂ ਪੋਖਰਿਆਲ ਨੇ ਦੱਸਿਆ ਕਿ ਸੀਈਓ ਕਲੱਬ ਗਲੋਬਲ ਨੇ ਆਸਟ੍ਰੇਲੀਆ ਵਿੱਚ 10 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਨਿਵੇਸ਼ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਹ ਸੂਰਜੀ ਊਰਜਾ, ਮਾਈਨਿੰਗ, ਵਿੰਡਮਿਲ ਪ੍ਰੋਜੈਕਟਾਂ, ਸਪੋਰਟਸ ਮੀਡੀਆ ਮਨੋਰੰਜਨ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਸਮੇਤ ਵੱਖ-ਵੱਖ ਖੇਤਰਾਂ 'ਤੇ ਧਿਆਨ ਕੇਂਦਰਤ ਕਰਦੇ ਹਨ।

ਸੀਈਓ ਕਲੱਬ ਗਲੋਬਲ ਨੇ ਸਿਡਨੀ ਦੇ ਡਾਰਲਿੰਗ ਹਾਰਬਰ ਵਿੱਚ ਆਪਣਾ ਸਾਲਾਨਾ ਗਲੋਬਲ ਸੀਈਓ ਸੰਮੇਲਨ ਆਯੋਜਿਤ ਕੀਤਾ।
Credit: @CEOClubGlobalHQ