ਰਿਪੋਰਟ ਮੁਤਾਬਕ 12 ਤੋਂ 19 ਜੂਨ ਤੱਕ ਚੱਲੇ ਹੱਜ ਦੌਰਾਨ 70 ਭਾਰਤੀ ਸ਼ਰਧਾਲੂਆਂ ਦੀ ਮੌਤ ਵੀ ਹੋਈ ਹੈ। ਭਾਰਤ ਦੀ ਹੱਜ ਕਮੇਟੀ ਦੇ ਅਨੁਸਾਰ, ਇਸ ਸਾਲ ਸਭ ਤੋਂ ਵੱਧ 1,75,000 ਭਾਰਤੀ ਹੱਜ ਯਾਤਰਾ ਲਈ ਮੱਕਾ ਪਹੁੰਚੇ ਹਨ।

ਹੱਜ ਮੌਕੇ ਮੱਕਾ ਵਿੱਚ ਅਲ-ਮਸਜਿਦ ਅਲ-ਹਰਮ ਮਸਜਿਦ ਵਿਖੇ ਸ਼ਰਧਾਲੂ
Credit: Youtube/@HajCommittee-mum