ਕਾਨੂੰਨੀ ਵਿਵਾਦ 2020 ਦੀਆਂ ਗਰਮੀਆਂ ਦਾ ਹੈ, ਜਦੋਂ ਕੈਲੀਫੋਰਨੀਆ ਦੇ ਸਿਵਲ ਰਾਈਟਸ ਵਿਭਾਗ ਨੇ ਤਕਨੀਕੀ ਦਿੱਗਜ ਸਿਸਕੋ ਸਿਸਟਮਜ਼ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ।

ਹਿੰਦੂਸ ਫਾਰ ਹਿਊਮਨ ਰਾਈਟਸ ਇੱਕ ਯੂ.ਐੱਸ.-ਅਧਾਰਤ ਗੈਰ-ਲਾਭਕਾਰੀ ਵਕਾਲਤ ਸਮੂਹ ਹੈ ਜਿਸਦੀ ਸਥਾਪਨਾ 2019 ਵਿੱਚ ਕੀਤੀ ਗਈ ਸੀ
Credit: Facebook/Hindus for Human Rights