ਆਪਣੇ ਕਰੀਅਰ ਵਿੱਚ 67 ਟੈਸਟ ਮੈਚਾਂ ਦੀ ਉਸ ਦੀ ਪਾਰੀ ਵਿੱਚ ਉਸ ਨੇ 266 ਵਿਕਟਾਂ ਹਾਸਲ ਕੀਤੀਆਂ, ਜੋ ਉਸ ਦੇ ਸਮੇਂ ਤੱਕ ਕਿਸੇ ਵੀ ਭਾਰਤੀ ਗੇਂਦਬਾਜ਼ ਵੱਲੋਂ ਸਭ ਤੋਂ ਵੱਧ ਹਨ। ਉਸ ਨੇ ਨੌਰਥੈਂਪਟਨਸ਼ਾਇਰ ਲਈ ਖੇਡਦੇ ਹੋਏ ਕਾਉਂਟੀ ਕ੍ਰਿਕਟ ਵਿੱਚ 1250 ਤੋਂ ਵੱਧ ਵਿਕਟਾਂ ਹਾਸਲ ਕਰਨ ਦਾ ਮਾਣ ਵੀ ਹਾਸਲ ਕੀਤਾ ਸੀ। ਇਹ ਇੰਗਲਿਸ ਕਾਉਂਟੀ ਕ੍ਰਿਕਟ ਵਿੱਚ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ ਸਭ ਤੋਂ ਵੱਧ ਵਿਕਟਾਂ ਹਨ।

ਭਾਰਤੀ ਕ੍ਰਿਕਟਰ - ਬਿਸ਼ਨ ਸਿੰਘ ਬੇਦੀ
Credit: Family