ਭਾਰਤ ਨੇ ਆਖਰੀ ਵਾਰ ਹਾਕੀ ਦਾ ਇਹ ਤਾਜ 1980 ਦੇ ਮਾਸਕੋ ਓਲੰਪਿਕ 'ਚ ਜਿੱਤਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਹਾਕੀ 'ਚ ਸੋਨ ਤਮਗਾ ਜਿੱਤਣ ਲਈ ਤਰਸ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਉਨ੍ਹਾਂ ਦੀ ਇਹ ਇੱਛਾ ਪੂਰੀ ਹੁੰਦੀ ਹੈ ਜਾਂ ਨਹੀਂ।

ਹੁਣ ਭਾਰਤ ਨੇ ਸੈਮੀਫਾਈਨਲ 'ਚ ਜਰਮਨੀ ਨਾਲ ਭਿੜਨਾ ਹੈ
Credit: X/Hockey India