ਪੰਜਾਬ ਦੇ ਬਠਿੰਡਾ 'ਚ ਸੋਮਵਾਰ ਨੂੰ ਤਾਪਮਾਨ 48.4 ਤੱਕ ਪਹੁੰਚਣ ਤੋਂ ਬਾਅਦ ਮੌਸਮ ਵਿਭਾਗ ਦੇ ਡਾਇਰੈਕਟਰ ਏ.ਕੇ.ਸਿੰਘ ਅਤੇ ਵਿਗਿਆਨੀ ਸ਼ਵਿੰਦਰ ਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਤਾਪਮਾਨ ਵਧਣ ਦੇ ਕਈ ਕਾਰਨ ਦੱਸੇ। ਨਕਲੀ ਮੀਂਹ ਅਤੇ ਚੱਕਰਵਾਤ ਦਾ ਰਸਤਾ ਬਦਲਣ ਵਰਗੇ ਸਵਾਲਾਂ 'ਤੇ ਵੀ ਆਪਣੇ ਜਵਾਬ ਦਿੱਤੇ।

ਮੌਸਮ ਵਿਭਾਗ ਨੇ ਵੱਧਦੇ ਤਾਪਮਾਨ ਨੂੰ ਲੈ ਕੇ ਅੱਜ ਇੱਕ ਵਾਰ ਫਿਰ ਚੇਤਾਵਨੀ ਜਾਰੀ ਕੀਤੀ
Credit: Pexels