For Indians Abroad
ਭਾਜਪਾ ਕੋਲ ਮੌਜੂਦ ਸਰਵੇਖਣ 'ਚ ਦੱਸਿਆ ਗਿਆ ਸੀ ਕਿ ਜੇਕਰ ਭਾਜਪਾ ਮਨੋਹਰ ਲਾਲ ਖੱਟਰ ਦੀ ਅਗਵਾਈ 'ਚ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ 'ਚ ਜਾਂਦੀ ਹੈ ਤਾਂ ਉੱਥੇ ਜਾਟ ਵੋਟਰ ਭਾਜਪਾ ਦੇ ਖਿਲਾਫ ਜਾ ਸਕਦੇ ਹਨ।
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ
Credit: fb@ Manohar Lal