ਊਸ਼ਾ ਹਿੰਦੂ ਹੈ, ਜਦੋਂ ਕਿ ਵੈਂਸ ਦਾ ਪਾਲਣ ਪੋਸ਼ਣ ਬੈਪਟਿਸਟ ਧਰਮ ਵਿੱਚ ਹੋਇਆ ਸੀ। ਊਸ਼ਾ ਕਹਿੰਦੀ ਹੈ ਕਿ ਮੈਂ ਇੱਕ ਧਾਰਮਿਕ ਘਰ ਵਿੱਚ ਵੱਡੀ ਹੋਈ ਹਾਂ। ਮੇਰੇ ਮਾਤਾ-ਪਿਤਾ ਹਿੰਦੂ ਸਨ ਅਤੇ ਇਸੇ ਗੱਲ ਨੇ ਮੇਰੇ ਮਾਤਾ-ਪਿਤਾ ਨੂੰ ਅਜਿਹੇ ਚੰਗੇ ਮਾਤਾ-ਪਿਤਾ ਬਣਾਇਆ।

ਓਹੀਓ ਦੇ ਰਿਪਬਲਿਕਨ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਸੈਨੇਟਰ ਜੇਡੀ ਵੈਂਸ ਆਪਣੀ ਪਤਨੀ ਊਸ਼ਾ ਚਿਲੁਕੁਰੀ ਅਤੇ ਬੱਚਿਆਂ ਨਾਲ
Credit: JD Vance for Senate photo