ਇਹ ਕਦਮ ਸੰਯੁਕਤ ਰਾਜ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਬਾਅਦ ਉਠਾਇਆ ਗਿਆ ਹੈ।ਹੁਣ ਤੱਕ, ਅਮਰੀਕਾ ਨੇ 300 ਤੋਂ ਵੱਧ ਯਾਤਰੀਆਂ ਨਾਲ ਅੰਮ੍ਰਿਤਸਰ ਲਈ ਤਿੰਨ ਉਡਾਣਾਂ ਭੇਜੀਆਂ ਹਨ।
ਯੂਕੇ ਸਰਕਾਰ ਨੇ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਇੱਕ ਵੀਜ਼ਾ ਧੋਖਾਧੜੀ ਜਾਗਰੂਕਤਾ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ
Credit: UK Embassy in India