For Indians Abroad
ਬੀਐਮਡਬਲਿਊ ਕਾਰ ਦਾ ਚਾਲਕ ਮੌਕੇ ’ਤੇ ਨਹੀਂ ਰੁਕਿਆ ਅਤੇ ਹੁਣ ਤੱਕ ਸਾਹਮਣੇ ਨਹੀਂ ਆਇਆ। ਕਿਸਮਤ ਚੰਗੀ ਸੀ ਕਿ ਇਸ ਹਾਦਸੇ ਵਿੱਚ ਕੌਰ ਦੀ 13 ਮਹੀਨਿਆਂ ਦੀ ਬੇਟੀ ਨੂੰ ਸੱਟ ਨਹੀਂ ਲੱਗੀ ਅਤੇ ਹਾਦਸੇ ਤੋਂ ਬਾਅਦ ਬੱਚੇ ਸਮੇ ਬੱਚਾ ਗੱਡੀ ਸੜਕ ਤੇ ਹੀ ਰਹੀ ਜਿਸ ਨਾਲ ਉਸਨੂੰ ਹੋਰ ਗੱਡੀਆਂ ਵੱਲੋਂ ਟੱਕਰ ਦਾ ਖਦਸ਼ਾ ਸੀ।