ਨੌਜਵਾਨ ਨੇ ਕਿਹਾ, "ਭਾਰਤ ਅਤੇ ਨੇਪਾਲ ਦਰਮਿਆਨ ਚੰਗੇ ਸਬੰਧ ਹਨ, ਇਸ ਲਈ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਇੱਥੋਂ ਛੁਡਾਇਆ ਜਾਵੇ। ਸਾਡੇ ਵਿੱਚੋਂ 30 ਰੂਸ ਆਏ ਸਨ, ਹੁਣ ਸਿਰਫ਼ 5 ਬਚੇ ਹਨ, ਸਾਡੀ ਮਦਦ ਕਰੋ।"

ਰੂਸ 'ਚ ਫਸੇ ਕੁਝ ਨੇਪਾਲੀ ਨੌਜਵਾਨਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
Credit: screen grab of viral video