ਨਰੰਜਨ ਸਿੰਘ ਗਰੇਵਾਲ ਦਾ ਜਨਮ ਪੂਰਬੀ ਪੰਜਾਬ ਵਿੱਚ ਹੋਇਆ ਸੀ। ਉਹ 1925 ਵਿੱਚ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਆਇਆ। 1941 ਵਿੱਚ ਉਹ ਫਰੇਜ਼ਰ ਵੈਲੀ ਦੇ ਇੱਕ ਛੋਟੇ ਜਿਹੇ ਸ਼ਹਿਰ ਮਿਸ਼ਨ ਸਿਟੀ ਵਿੱਚ ਚਲੇ ਗਏ।
.jpg&w=3840&q=75)
ਗੁਰਦਿਆਲ ਸਿੰਘ ਬਾਜਵਾ ਆਸਟਰੀਆ ਵਿੱਚ ਕੌਂਸਲ ਚੋਣਾਂ ਲੜਨ ਵਾਲੇ ਪਹਿਲੇ ਸਿੱਖ ਆਗੂ ਹਨ।
Credit: facebook : Gurdial Singh Bajwa