For Indians Abroad
ਨੈਂਸੀ ਇਸ ਤੋਂ ਪਹਿਲਾਂ ਮਈ 2017 'ਚ ਵੀ ਦਲਾਈ ਲਾਮਾ ਨੂੰ ਮਿਲਣ ਲਈ ਭਾਰਤ ਆਈ ਸੀ। ਉਦੋਂ ਚੀਨ ਨੇ ਅਮਰੀਕਾ ਨੂੰ ਤਿੱਬਤ ਮਾਮਲੇ 'ਚ ਦਖਲਅੰਦਾਜ਼ੀ ਵਿਰੁੱਧ ਚਿਤਾਵਨੀ ਦਿੱਤੀ ਸੀ। ਪੇਲੋਸੀ ਨੇ ਲੰਬੇ ਸਮੇਂ ਤੋਂ ਤਿੱਬਤ ਦੀ ਆਜ਼ਾਦੀ ਦਾ ਸਮਰਥਨ ਕੀਤਾ ਹੈ।
Credit: @SpeakerPelosi