'ਵਰਲਡ ਡਿਵੈਲਪਮੈਂਟ ਰਿਪੋਰਟ 2024: ਦਿ ਮਿਡਲ ਇਨਕਮ ਟ੍ਰੈਪ' ਸਿਰਲੇਖ ਵਾਲੀ ਰਿਪੋਰਟ ਵਿੱਚ ਭਾਰਤ ਸਮੇਤ 100 ਤੋਂ ਵੱਧ ਦੇਸ਼ਾਂ ਨੂੰ ਉੱਚ ਆਮਦਨੀ ਵਾਲੇ ਦੇਸ਼ ਬਣਨ ਦੀ ਆਪਣੀ ਯਾਤਰਾ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ ਗਈ ਹੈ।
.jpg&w=3840&q=75)
ਮਿਡਲ ਇਨਕਮ ਟਰੈਪ 'ਤੇ ਵਿਸ਼ਵ ਬੈਂਕ ਦੁਆਰਾ ਨਵੀਂ ਜਾਰੀ ਕੀਤੀ ਗਈ ਰਿਪੋਰਟ
Credit: X/@WorldBank