ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਪੋਲੀਓ ਪ੍ਰੋਗਰਾਮ ਦੇ ਡਿਪਟੀ ਡਾਇਰੈਕਟਰ ਆਨੰਦ ਬੰਦੋਪਾਧਿਆਏ ਨੇ ਦੁਨੀਆ ਭਰ ਵਿੱਚ ਪੋਲੀਓ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
.jpeg&w=3840&q=75)
ਆਨੰਦ ਸ਼ੰਕਰ ਬੰਦੋਪਾਧਿਆਏ ਨੂੰ ਐਲੂਮਨੀ ਐਵਾਰਡ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਜਾਵੇਗਾ
Credit: LinkedIn/ Dr. Ananda S. Bandyopadhyay