ਬਿੱਲ ਬਾਰੇ ਹਿੰਦੂ ਅਮਰੀਕਾ ਫਾਊਂਡੇਸ਼ਨ (HAF) ਦਾ ਕਹਿਣਾ ਹੈ ਕਿ ਅਸੀਂ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਦੂਜੇ ਦੇਸ਼ਾਂ ਦਾ ਵਿਆਪਕ ਤੌਰ 'ਤੇ ਵਿਰੋਧ ਕਰਦੇ ਹਾਂ ਪਰ AB3027 ਦੀ ਸ਼ਬਦਾਵਲੀ ਅਤੇ ਪ੍ਰੇਰਣਾ ਸਮੱਸਿਆ ਵਾਲੀ ਹੈ

HAF ਨੇ ਇੱਕ ਬਿਆਨ ਜਾਰੀ ਕਰਕੇ ਬਿੱਲ ਦੇ ਪਾਸ ਨਾ ਹੋਣ 'ਤੇ ਖੁਸ਼ੀ ਪ੍ਰਗਟਾਈ ਹੈ
Credit: X@HAF