For Indians Abroad
ਈਡੀ ਦਫ਼ਤਰ ਨੇ ਡਿਪੋਰਟ ਹੋਏ ਵਿਅਕਤੀਆਂ ਨੂੰ ਉਨ੍ਹਾਂ ਵੱਲੋਂ ਗ਼ੈਰਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਲਈ ਦਿੱਤੀ ਗਈ ਰਕਮ ਦੇ ਆਧਾਰ ’ਤੇ ਸੰਮਨ ਭੇਜੇ ਹਨ।ਉਨ੍ਹਾਂ ਤੋਂ ਲੋੜੀਂਦੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੋਰਾਂ ਨੂੰ ਵੀ ਸੰਮਨ ਭੇਜੇ ਜਾ ਸਕਦੇ ਹਨ।
ਈਡੀ ਦਫ਼ਤਰ
Credit: Courtesy Photo
Editor, New India Abroad Punjabi.