ਸ੍ਰੀ ਥਾਣੇਦਾਰ ਨੇ ਕਿਹਾ ਕਿ ਹੁਣ ਮੈਂ ਮਿਸ਼ੀਗਨ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਕਮਲਾ ਹੈਰਿਸ ਅਤੇ ਟਿਮ ਵਾਲਜ਼ ਨੂੰ ਜਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ ਤਾਂ ਜੋ ਅਸੀਂ ਆਪਣੇ ਵੋਟਰਾਂ ਦੇ ਭਲੇ ਲਈ ਹੋਰ ਵੀ ਕਦਮ ਚੁੱਕ ਸਕੀਏ।
ਸ੍ਰੀ ਥਾਣੇਦਾਰ 2022 ਵਿੱਚ ਪਹਿਲੀ ਵਾਰ ਕਾਂਗਰਸ ਲਈ ਚੁਣੇ ਗਏ ਸਨ
Credit: X @ShriThanedar