ਦਿਲਜੀਤ ਦੋਸਾਂਝ ਦਾ ਇਹ ਸ਼ੋਅ ਇਸ ਲਿਹਾਜ਼ ਨਾਲ ਖਾਸ ਸੀ ਕਿ ਰੋਜਰਸ ਸੈਂਟਰ 'ਚ ਹੋਏ ਉਨ੍ਹਾਂ ਦੇ ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ। ਉਹ ਕੈਨੇਡਾ ਵਿੱਚ ਸਟੇਡੀਅਮ ਭਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਬਣ ਗਿਆ ਹੈ।
ਟੋਰਾਂਟੋ ਸਟੇਡੀਅਮ ਵਿੱਚ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਕੈਨੇਡੀਅਨ ਪੀਐਮ ਦੀ ਮੁਲਾਕਾਤ ਹੋਈ
Credit: X @JustinTrudeau