ਹੇਲੀ 'ਤੇ ਟਰੰਪ ਦੇ ਇਹ ਨਿੱਜੀ ਹਮਲੇ ਅਜਿਹੇ ਸਮੇਂ 'ਚ ਹੋਏ ਹਨ, ਜਦੋਂ ਕਿਆਸ ਲਗਾਏ ਜਾ ਰਹੇ ਹਨ ਕਿ 2024 'ਚ ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਲਈ ਹੇਲੀ ਟਰੰਪ ਦੀ ਮੁੱਖ ਵਿਰੋਧੀ ਹੈ।

ਨਿੱਕੀ ਹੈਲੀ 2024 ਵਿੱਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਲਈ ਟਰੰਪ ਦੀ ਮੁੱਖ ਵਿਰੋਧੀ ਹੈ
Credit: @thehill