ਮੌਸਕੋ, ਰੂਸ ਵਿੱਚ ਭਾਰਤ ਦੇ ਦੂਤਾਵਾਸ ਨੇ ਅਧਿਕਾਰਤ ਰੂਪ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਮੁਹੰਮਦ ਅਸਫਾਨ ਨਾਮ ਦੇ ਭਾਰਤੀ ਦੀ ਮੌਤ ਹੋ ਗਈ ਹੈ। ਦੂਤਾਵਾਸ ਵੱਲੋਂ ਐਕਸ ’ਤੇ ਪੋਸਟ ਕੀਤਾ ਗਿਆ ਕਿ ਭਾਰਤੀ ਮਿਸ਼ਨ ਵੱਲੋਂ ਰੂਸੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਅਸਫਾਨ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਯਤਨ ਕੀਤੇ ਜਾ ਰਹੇ ਹਨ।

ਰੂਸੀ ਫੌਜ ਦੀ ਵਰਦੀ ਵਿੱਚ ਭਾਰਤੀ ਨੌਜਵਾਨ ਮੁਹੰਮਦ ਅਸਫਾਨ
Credit: ਸੋਸ਼ਲ ਮੀਡੀਆ