ਨਿਸ਼ਾ ਪਾਹੂਜਾ ਦੀ ਫਿਲਮ 'ਟੂ ਕਿਲ ਏ ਟਾਈਗਰ' ਨੂੰ 2024 ਅਕੈਡਮੀ ਅਵਾਰਡਸ ਵਿੱਚ ਸਰਵੋਤਮ ਡਾਕੂਮੈਂਟਰੀ ਫੀਚਰ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹ ਫਿਲਮ ਆਧੁਨਿਕ ਭਾਰਤੀ ਸਮਾਜ ਦੀ ਜ਼ਹਿਰੀਲੀ ਮਾਨਸਿਕਤਾ ਦੀ ਗੱਲ ਕਰਦੀ ਹੈ, ਜਿਸ ਵਿੱਚ ਨਿਰਾਸ਼ ਮਰਦਾਨਗੀ ਅਤੇ ਬਲਾਤਕਾਰ ਸਾਡੇ ਸੱਭਿਆਚਾਰ ਨੂੰ ਹਰ ਰੋਜ਼ ਢਾਹ ਲਾਉਂਦੇ ਹਨ।

ਇਸ ਦਸਤਾਵੇਜ਼ੀ ਫਿਲਮ ਦਾ ਪ੍ਰੀਮੀਅਰ ਸਾਲ 2022 ਵਿੱਚ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਹੋਇਆ ਸੀ।
Credit: @TFCA