For Indians Abroad
ਗੱਲਬਾਤ ਦੌਰਾਨ ਜਦੋਂ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਨੇ ਅਮਰੀਕਾ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਹ ਅੱਤਵਾਦ ਖ਼ਤਮ ਕਰਨਗੇ, ਤਾਂ ਟੌਮੀ ਪਿਗੌਟ ਨੇ ਕਿਹਾ, “ਅਸੀਂ ਨਿੱਜੀ ਕੂਟਨੀਤਿਕ ਗੱਲਾਂ ’ਤੇ ਟਿੱਪਣੀ ਨਹੀਂ ਕਰਦੇ। ਪਰ ਅਸੀਂ ceasefire ਦੀ ਸ਼ਲਾਘਾ ਕਰਦੇ ਹਾਂ।”