For Indians Abroad
ਵਿਵਾਹ ਲਗਜ਼ਰੀ ਵੈਡਿੰਗਜ਼ ਦੇ ਸੰਸਥਾਪਕ ਮੋਹਸਿਨ ਦਾ ਕਹਿਣਾ ਹੈ, “ਦੋ ਵੱਖ-ਵੱਖ ਸੱਭਿਆਚਾਰਾਂ ਨੂੰ ਮਿਲਾ ਕੇ ਇੱਕ ਵਿਲੱਖਣ ਵਿਆਹ ਬਣਾਉਣਾ ਬਹੁਤ ਖੂਬਸੂਰਤ ਹੈ। ਅਸੀਂ ਦੋਹਾਂ ਪਰਿਵਾਰਾਂ ਦੀ ਇੱਛਾ ਨੂੰ ਧਿਆਨ ਵਿਚ ਰੱਖ ਕੇ ਵਿਆਹ ਦੀ ਯੋਜਨਾ ਬਣਾਈ ਹੈ।''