ਅਮਰੀਕੀ ਸੈਨੇਟ ਨੇ 51-49 ਵੋਟਾਂ ਨਾਲ ਪਟੇਲ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਵੋਟਿੰਗ ਵਿੱਚ ਦੋ ਮੱਧਵਰਤੀ ਰਿਪਬਲਿਕਨ ਸੀਨੇਟਰ, ਮੈਨ ਦੀ ਸੁਜ਼ਨ ਕੋਲਿਨਜ਼ ਅਤੇ ਅਲਾਸਕਾ ਦੀ ਲੀਸਾ ਮੁਰਕੋਵਸਕੀ, ਨੇ ਪਟੇਲ ਦੀ ਨਿਯੁਕਤੀ ਦਾ ਵਿਰੋਧ ਕੀਤਾ, ਪਰ ਇਹ ਵਿਰੋਧ ਪਟੇਲ ਦੀ ਨਿਯੁਕਤੀ ਨੂੰ ਰੋਕ ਨਹੀਂ ਸਕਿਆ।
30 ਜਨਵਰੀ, 2025 ਨੂੰ ਵਾਸ਼ਿੰਗਟਨ, ਅਮਰੀਕਾ ਵਿੱਚ ਕੈਪੀਟਲ ਹਿੱਲ ਵਿਖੇ ਸੈਨੇਟ ਨਿਆਂਪਾਲਿਕਾ ਕਮੇਟੀ ਦੀ ਪੁਸ਼ਟੀ ਸੁਣਵਾਈ ਦੇ ਸਾਹਮਣੇ ਗਵਾਹੀ ਦਿੰਦੇ ਹੋਏ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐੱਫਬੀਆਈ ਦੇ ਡਾਇਰੈਕਟਰ ਵਜੋਂ ਨਾਮਜ਼ਦ ਕਸ਼ ਪਟੇਲ
Credit: ਰਾਇਟਰਜ਼/ਐਵਲਿਨ ਹਾਕਸਟੀਨ/ਫਾਈਲ ਫੋਟੋ